• ਸਾਲ 2015 ਵਿਚ, ਬੀ ਸੀ ਵਿਚ ਤਕਰੀਬਨ 12,100 ਪੀੜਿਤਾਂ ਨੇ ਪੁਲੀਸ ਕੋਲ ਜਿਗਰੀ ਸਾਥੀਆਂ ਵਲੋਂ ਕੀਤੀ ਹਿੰਸਾ ਦੀ ਰਿਪੋਰਟ ਕੀਤੀ। ਪਰ ਤਕਰੀਬਨ 70% ਹਿੰਸਾ ਪੁਲੀਸ ਨੂੰ ਨਹੀਂ ਦੱਸੀ ਗਈ।

    ਪਰਿਵਾਰਕ ਹਿੰਸਾ ਬਾਰੇ ਗੱਲ ਕਰਨਾ ਔਖਾ ਹੈ। ਅਸੀਂ ਪਰਿਵਾਰਕ ਹਿੰਸਾ ਰੋਕ ਨਹੀਂ ਸਕਦੇ ਜੇ ਅਸੀਂ ਸਾਰੇ ਨਹੀਂ ਬੋਲਦੇ।

#SaySomething

ਕਾਰਵਾਈ ਕਰੋ

ਕਾਰਵਾਈ ਕਰੋ

ਸ਼ੋਸ਼ਲ ਮੀਡੀਆ ਦੀ ਤਾਕਤ ਰਾਹੀਂ ਗੱਲ ਫੈਲਾਓ

ਇਹ ਵੀਡੀਓਜ਼ ਸਾਂਝੀਆਂ ਕਰੋ

ਆਪਣੇ Facebook, Twitter, ਜਾਂ Instagram ਅਕਾਊਂਟ 'ਤੇ ਇਨ੍ਹਾਂ ਤਸਵੀਰਾਂ ਿਵਚੋਂ ਇਕ ਲਗਾਓ।

ਪੋਸਟ ਜਾੰ ਟਵੀਟ ਦੇ ਰਾਹੀਂ ਇਹ ਸੁਨੇਹਾ ਫੈਲਾਓ।

#SaySomething
ਘਰੇਲੂ ਿਹੰਸਾ ਦੇ ਖ਼ਾਤਮੇ ਿਵਚ ਸਹਾਈ ਹੋਣ ਲਈ ਮੇਰੇ ਨਾਲ ਸ਼ਾਮਲ ਹੋਵੋ। #SaySomething saysomethingbc.ca
#SaySomething
ਕੈਨੇਡਾ ਿਵਚ ਹਰ 6 ਿਦਨਾਂ ਿਵਚ ਇਕ ਔਰਤ ਉਸ ਦੇ ਨਜ਼ਦੀਕੀ ਸਾਥੀ ਵਲੋਂ ਮਾਰ ਿਦੱਤੀ ਜਾਂਦੀ ਹੈ। #SaySomething saysomethingbc.ca

ਸਾਧਨ

ਸਾਧਨ

ਿਕਥੋਂ ਮਦਦ ਲਈ ਜਾਏ। ਿਕਵੇਂ ਮਦਦ ਕੀਤੀ ਜਾਏ।

ਿਵਕਟਮਲਿੰਕ BC

VictimLink BC ਨੂੰ ਸੁਨਣ-ਬੋਲਣ ਤੋਂ ਿਵਰਵੇ ਵੀ ਫ਼ੋਨ ਕਰ ਸਕਦੇ ਹਨ (TTY accessible) 604 875 0885; ਕੁਲੈਕਟ ਕਾਲ ਲਈ, ਿਕਰਪਾ ਕਰਕੇ ਫ਼ੋਨ ਕਰੋ the TELUS Relay Service at 711.

ਟੈਕਸਟ ਕਰੋ 604 836 6381.

ਈਮੇਲ ਕਰੋ VictimLinkBC@bc211.ca

ਸੁਰੱਿਖਅਤ ਢੰਗ ਨਾਲ ਇਹ ਸਾਈਟ ਵਰਤੋ

ਤੁਸੀਂ ਇਸ ਸਾਈਟ ਅਤੇ ਸਬੰਧਤ ਿਲੰਕਸ ਉਪਰ ਕੀ ਦੇਖ ਰਹੇ ਸੀ, ਇਹ ਯਕੀਨੀ ਕਰਨ ਲਈ ਿਕ ਲੋਕ ਇਹ ਨਾ ਦੇਖ ਸਕਣ, ਆਪਣੀ ਵੈੱਬ ਿਹਸਟਰੀ ਮੁਕੰਮਲ ਡਿਲੀਟ ਕਰ ਿਦਓ।

ਆਪਣੀ ਬ੍ਰਾਊਜ਼ਰ ਿਹਸਟਰੀ ਿਕਵੇਂ ਿਡਲੀਟ ਕਰਨੀ ਹੈ, ਬਾਰੇ ਹੋਰ ਪੜ੍ਹੋ।

ਸੰਕਟ ਸਮੇਂ 911 'ਤੇ ਫ਼ੋਨ ਕਰੋ। ਜੇ ਤੁਹਾਡੇ ਭਾਈਚਾਰੇ ਿਵਚ 911 ਉਪਲਬਧ ਨਹੀਂ, ਪੁਿਲਸ ਨੂੰ ਫ਼ੋਨ ਕਰੋ ਜਾਂ ਤੁਹਾਡੀ ਫ਼ੋਨ ਬੁੱਕ ਦੇ ਮੁੱਖ ਸਫ਼ੇ ਉਪਰ ਿਲਖੇ ਸੰਕਟਕਾਲੀਨ ਨੰਬਰ ਉਪਰ ਫ਼ੋਨ ਕਰੋ।